Akali Darshan ਅਕਾਲੀ ਦਰਸ਼ਨ Book By: Prithipal Singh Kapur

In Stock

  • $4.99


Tags: Books, Punjabi, Punjab, Akali, Darshan, Sikh, Sikhvirasat, Prithipal Singh Kapur

Akali Darshan – History of The Akali Sikhs (An Illustrated and Detailed Contemporary Account of The Akali Agitation [Guru Ka Bagh Morcha]) ਅਕਾਲੀ ਦਰਸ਼ਨ (ਗੁਰਦੁਆਰਾ ਸੁਧਾਰ ਲਹਿਰ ਦੌਰਾਨ ਲੱਗੇ ਗੁਰੂ ਕਾ ਬਾਗ਼ ਮੋਰਚੇ (੧੯੨੨ ਈ) ਦਾ ਸਮਕਾਲੀ ਸਚਿੱਤਰ ਬਿਰਤਾਂਤ) Book By: Prithipal Singh Kapur / Translated By: Dalip Singh Uppal

 

ਗੁਰੂ ਕੇ ਬਾਗ਼ ਦੇ ਮੋਰਚੇ ਦੀ ਅਕਾਲੀ ਲਹਿਰ ਦੇ ਇਤਿਹਾਸ ਵਿਚ ਨਿਵੇਕਲੀ ਮਹਾਨਤਾ ਹੈ, ਜਿਸ ਕਰਕੇਅਕਾਲੀ ਦਰਸ਼ਨਵਰਗੀ ਪੁਸਤਕ ਇਕ ਗ਼ੈਰ-ਸਿੱਖ ਵੱਲੋਂ ਰਚੀ ਗਈ ਇਸ ਦਾ ਮੰਤਵ, ਅੰਗਰੇਜ਼ ਵਿਰੋਧੀ ਭਾਵਨਾ ਦਾ ਸਮੁੱਚੇ ਭਾਰਤ ਵਿਚ ਪ੍ਰਸਾਰ ਕਰਨਾ ਅਤੇ ਸ਼ਾਂਤਮਈ ਸਤਿਆਗ੍ਰਹਿ ਦੇ ਮਹੱਤਵ ਸੰਬੰਧੀ ਪ੍ਰਚਾਰ ਕਰ ਕੇ ਗੁਰੂ ਕੇ ਬਾਗ਼ ਮੋਰਚੇ ਨੂੰ ਅੰਗਰੇਜ਼ ਰਾਜ ਵਿਰੋਧੀ ਹੋਰ ਲਹਿਰਾਂ ਦੇ ਉਭਾਰ ਲਈ ਪ੍ਰਰੇਨਾ-ਸ੍ਰੋਤ ਬਣਾ ਕੇ ਪੇਸ਼ ਕਰਨਾ ਸੀ ਇਹ ਪੁਸਤਕ ਏਸੇ ਅਕਾਲੀ ਸੰਗਰਾਮ ਦਾ ਸਚਿੱਤ੍ਰ ਵਰਣਨ ਹੈ ਇਸ ਪੁਸਤਕ ਵਿਚ ਦੇਸ਼ ਦੇ ਲੋਕਾਂ ਲਈ ਸਿੱਖਣ, ਸਮਝਣ ਤੇ ਮੰਨਣਯੋਗ ਚੋਖੀ ਸਮੱਗ੍ਰੀ ਹੈ ਪੁਸਤਕ ਦੇ ਲਗਭਗ ਸਾਰੇ ਭਾਗ ਪ੍ਰਭਾਤ ਅਤੇ ਪ੍ਰਤਾਪ ਅਖ਼ਬਾਰਾਂ ਵਿਚ ਪ੍ਰਕਾਸ਼ਤ ਲੇਖਾਂ, ਖ਼ਬਰਾਂ ਅਤੇ ਹਵਾਲਿਆਂ ਵਿੱਚੋਂ ਲਏ ਗਏ ਹਨ ਪੁਸਤਕ ਦੇ ਬਹੁਤੇ ਚਿੱਤਰ ਉਹਨਾਂ ਚਿੱਤਰਾਂ ਤੋਂ ਲਏ ਗਏ ਹਨ, ਜੋ ਫੋਟੋਗ੍ਰਾਫ਼ਰਾਂ ਨੇ ਆਪਣੇ ਆਪ ਨੂੰ ਖ਼ਤਰੇ ਵਿਚ ਪਾ ਕੇ ਸੰਗਰਾਮ ਸਮੇਂਗੁਰੂ ਕਾ ਬਾਗ਼ਵਿਚ ਜਾ ਕੇ ਖਿੱਚੇ

This book contains 12 chapters that have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:               Prithipal Singh Kapur

Translated By:  Dalip Singh Uppal

Publisher:          Singh Brothers

Language:         Punjabi

Total Pages:      88 Pages

Material:           Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

 

 


 

 

 

Write a review

Note: HTML is not translated!
   Bad           Good